Punjab

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ  ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੀ ਆਖਰੀ ਤੀਜੀ ਸੂਚੀ ਜਾਰੀ ਕਰ ਦਿੱਤੀ।

 19 ਸਤੰਬਰ ਨੂੰ ਹਰਿਆਣਾ ਮੀਟਿੰਗ ’ਚ ਵਰਕਿੰਗ ਕਮੇਟੀ ਦਾ ਹੋਵੇਗਾ ਐਲਾਨ
 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੀ ਆਖਰੀ ਤੀਜੀ ਸੂਚੀ ਜਾਰੀ ਕਰ ਦਿੱਤੀ।
ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮਾਝੇ ਅਤੇ ਦੁਆਬੇ ਦੇ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 15 ਜਿਲਿਆਂ ਦੇ ਜਨਰਲ ਕੌਂਸਲ ਮੈਬਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ
ਹਲਕਾ ਅਟਾਰੀ (ਐਸ.ਸੀ) ਸ. ਕੁਲਵੰਤ ਸਿੰਘ ਖਾਪੜਖੇੜੀ, ਸ.ਅਵਤਾਰ ਸਿੰਘ ਫਤਿਹਗੜ੍ਹ ਸੁੱਕਰਚੱਕ, ਸ. ਪ੍ਰਤਾਪ ਸਿੰਘ ਪੰਡੋਰੀ ਮਹਿਮਾ, ਸ. ਗੁਰਚਰਨ ਸਿੰਘ ਚੱਬਾ, ਸ. ਗੁਰਦੀਪ ਸਿੰਘ ਸ਼ਾਹ ਰਾਮਪੁਰਾ, ਹਲਕਾ ਅੰਮ੍ਰਿਤਸਰ ਪੱਛਮੀ ਸ. ਮੇਜਰ ਸਿੰਘ ਸਰਕਾਰੀਆ, ਸ. ਗੁਰਨਿਆਮਤ ਸਿੰਘ ਘਨੂੰਪੁਰ, ਸ. ਹਰਭਜਨ ਸਿੰਘ ਕੰਡਾ, ਸ. ਦਿਲਬਾਗ ਸਿੰਘ ਸੰਧੂ, ਹਲਕਾ ਬਾਬਾ ਬਕਾਲਾ ਸ. ਸਰਵਣ ਸਿੰਘ ਤਖਤੂਚੱਕ, ਸ. ਗੁਰਪ੍ਰੀਤ ਸਿੰਘ ਉਪਲ, ਸ. ਮਨਜਿੰਦਰ ਸਿੰਘ ਕਾਜੀਵਾਲ, ਸ. ਰਜਿੰਦਰ ਸਿੰਘ ਲਿੱਦੜ, ਹਲਕਾ ਰਾਜਾਸਾਂਸੀ ਸ. ਪਰਮਜੀਤ ਸਿੰਘ ਡੱਲੇਕੇ, ਸ. ਤੇਜਇਕਬਾਲ ਸਿੰਘ ਮੁਹਾਰ, ਸ. ਭਗਤ ਸਿੰਘ ਝੰਜੋਟੀ, ਸ. ਕੇਹਰ ਸਿੰਘ ਰਾਣੀਆ, ਹਲਕਾ ਜੰਡਿਆਲਾ ਗੁਰੂ, ਸ. ਬਲਕਾਰ ਸਿੰਘ ਪਿੰਡ ਕੋਟ ਖਹਿਰਾ, ਸ. ਕੰਵਰਦੀਪ ਸਿੰਘ ਮਾਨ ਜਲਾਲ, ਸ. ਗੁਰਭੇਜ ਸਿੰਘ ਜੱਬੋਵਾਲ, ਸ. ਮਹਿੰਦਰਪਾਲ ਸਿੰਘ ਮਾਨ੍ਹਾਂਵਾਲ, ਹਲਕਾ ਅੰਮ੍ਰਿਤਸਰ ਕੇਂਦਰੀ ਸ਼੍ਰੀ ਰਵਿੰਦਰ ਕੁਮਾਰ ਨਵਾਂਕੋਟ, ਸ. ਅਮਰਜੀਤ ਸਿੰਘ ਗ੍ਰੈਂਡ ਸਿਟੀ, ਸ਼੍ਰੀ ਸ਼ੁਭਾਸ਼ ਚੰਦਰ, ਸ. ਨਿਰਮਲ ਸਿੰਘ ਇੰਦਰਾ ਕਾਲੌਨੀ, ਹਲਕਾ ਅਜਨਾਲਾ ਸ. ਦਲਬੀਰ ਸਿੰਘ ਚੱਕ ਡੋਗਰਾਂ, ਸ. ਬ੍ਰਹਮ ਸਿੰਘ ਝੰਡੇਰ, ਸ. ਸੁਰਿੰਦਰਪਾਲ ਕਾਲੀਆ, ਸ. ਗੁਰਚਰਨਜੀਤ ਸਿੰਘ ਰਾਜ ਅਵਾਨ।

Leave a comment

Your email address will not be published. Required fields are marked *

You may also like

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ
Punjab

ਨਹਿਰ ਚ ਪਿਆ ਪਾੜ ਕਣਕ ਦੀ ਫਸਲ ਡੁੱਬੀ

ਮੱਲਾਂ ਵਾਲਾ (14 ਦਸੰਬਰ) ਹਰੀਕੇ ਹੈਡ ਤੋਂ ਨਿਕਲਦੀ ਬਾਰਨ ਸਵਾਹ ਨਹਿਰ ਜੋ ਕਿ ਪਿੰਡ ਸਰਹਾਲੀ,ਪੱਧਰੀ ਮੱਲੂਵਾਲੀਏ ਵਾਲਾ,ਸੁਧਾਰਾ ਮਾਣੋਚਾਲ,ਆਸਿਫ ਵਾਲਾ ਸੁਨਮਾ,ਘੁਮਿਆਰੀ
ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ
Punjab

ਪਹਿਲੀ ਵਾਰ ਵੋਟ ਪਾਉਣ ਵਾਲੀ ਕੋਮਲਪ੍ਰੀਤ ਤੋਂ ਲੈ ਕੇ 90 ਸਾਲਾ ਅਜਬ ਸਿੰਘ ਤੱਕ, ਆਰਿਫ਼ ਕੇ ਇਲਮੇ ਵਾਲਾ ਬੰਡਾਲਾ ਵਿੱਚ ਲੋਕਤੰਤਰ ਦੀ ਮਿਸ

ਮੱਲਾਂਵਾਲਾ (ਹਰਨੇਕ ਸਿੰਘ ਭੁੱਲਰ ) — ਆਰਿਫ਼ ਕੇ ਇਲਮੇ ਵਾਲਾ ਬੰਡਾਲਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਆਰਿਫ਼