
ਇੱਕ ਸਾਲ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਜਲਦ ਸਫਲਤਾਵਾਂ ਦਿਵਾਈਆਂ ਅਤੇ ਉਸ ਨੇ ਸ਼ੁਰੂਆਤ ‘ਚ ਹੀ ਵਿਕਟਕੀਪਰ ਟੌਮ ਬਲੰਡੇਲ (5 ਦੌੜਾਂ) ਨੂੰ ਸਲਿੱਪ ‘ਤੇ ਗਿੱਲ ਹੱਥੋਂ ਕੈਚ ਕਰਵਾਇਆ। ਉਸਨੇ ਟੌਮ ਲੈਥਮ (0) ਅਤੇ ਡੈਰਿਲ ਮਿਸ਼ੇਲ (1 ਦੌੜ) ਨੂੰ ਵੀ ਆਊਟ ਕੀਤਾ। ਇਸ ਤੋਂ ਇਲਾਵਾ ਆਕਾਸ਼ਦੀਪ ਨੇ ਰਚਿਨ ਰਵਿੰਦਰ (15 ਦੌੜਾਂ) ਦੀ ਵਿਕਟ ਲਈ, ਅ