National

IPL 2026: ਸਮਾਰਟ ਸਨਗਲਾਸਿਜ਼ ‘ਤੇ BCCI ਦੀ ਪਾਬੰਦੀ, ਖਿਡਾਰੀ ਨਹੀਂ ਕਰ ਸਕਣਗੇ ਵਰਤੋਂ

IPL 2026: ਸਮਾਰਟ ਸਨਗਲਾਸਿਜ਼ ‘ਤੇ BCCI ਦੀ ਪਾਬੰਦੀ, ਖਿਡਾਰੀ ਨਹੀਂ ਕਰ ਸਕਣਗੇ ਵਰਤੋਂ

IPL 2026: ਸਮਾਰਟ ਸਨਗਲਾਸਿਜ਼ ‘ਤੇ BCCI ਦੀ ਪਾਬੰਦੀ, ਖਿਡਾਰੀ ਨਹੀਂ ਕਰ ਸਕਣਗੇ ਵਰਤੋਂ

ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਕ ਨਵਾਂ ਸੁਰੱਖਿਆ ਨਿਯਮ ਲਾਗੂ ਕੀਤਾ ਹੈ। ਭ੍ਰਿਸ਼ਟਾਚਾਰ ਵਿਰੋਧੀ ਅਤੇ ਸੁਰੱਖਿਆ ਇਕਾਈ (ACSU) ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਹੁਣ ਮੈਚ ਦਿਨਾਂ ਦੌਰਾਨ ਸਮਾਰਟ ਸਨਗਲਾਸਿਜ਼ ਜਾਂ ਉੱਚ ਤਕਨੀਕੀ ਐਨਕਾਂ ਦੀ ਵਰਤੋਂ ‘ਤੇ ਪਾਬੰਦੀ ਹੋਵੇਗੀ।ਨਵੇਂ ਨਿਯਮਾਂ ਅਨੁਸਾਰ ਖਿਡਾਰੀਆਂ ਅਤੇ ਸਹਾਇਕ ਸਟਾਫ ਨੂੰ ਆਪਣੇ ਸਮਾਰਟ ਐਨਕਾਂ ਮੈਚ ਤੋਂ ਪਹਿਲਾਂ ਹੀ ਜਮ੍ਹਾਂ ਕਰਵਾਉਣੇ ਪੈਣਗੇ। ਇਸ ਤੋਂ ਬਾਅਦ ਅਜਿਹੇ ਡਿਵਾਈਸਾਂ ਨਾਲ ਡਰੈਸਿੰਗ ਰੂਮ, ਡਗਆਉਟ ਜਾਂ ਖੇਡ ਮੈਦਾਨ ਵਿੱਚ ਦਾਖਲਾ ਮਨਜ਼ੂਰ ਨਹੀਂ ਹੋਵੇਗਾ।

IPL: BCCI bans smart sunglasses in PMOA, warns of action in case of  violation | Udayavani - Latest English News, Udayavani Newspaper

BCCI ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਵਿਰੋਧੀ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਸਮਾਰਟ ਸਨਗਲਾਸਿਜ਼ ਵਿੱਚ ਮੌਜੂਦ ਉੱਨਤ ਕਮਿਊਨੀਕੇਸ਼ਨ ਫੀਚਰ ਸੰਭਾਵੀ ਤੌਰ ‘ਤੇ ਖੇਡ ਦੀ ਸੁਰੱਖਿਆ ਅਤੇ ਨਿਯਮਾਂ ਲਈ ਖਤਰਾ ਪੈਦਾ ਕਰ ਸਕਦੇ ਹਨ।

IPL 2026: BCCI bans smart sunglasses in PMOA over security concerns

ਇਸ ਨਵੇਂ ਫੈਸਲੇ ਤੋਂ ਬਾਅਦ IPL 2026 ਵਿੱਚ ਖਿਡਾਰੀਆਂ ਨੂੰ ਸਿਰਫ਼ ਮਨਜ਼ੂਰਸ਼ੁਦਾ ਸਧਾਰਣ ਐਨਕਾਂ ਜਾਂ ਗੇਅਰ ਦੀ ਹੀ ਵਰਤੋਂ ਕਰਨ ਦੀ ਆਗਿਆ ਹੋਵੇਗੀ।

Leave a comment

Your email address will not be published. Required fields are marked *

You may also like

2025 ਦੌਰਾਨ ਅਤਿ ਮੌਸਮੀ ਘਟਨਾਵਾਂ ਨੇ ਦਰਜਨਾਂ ਜਾਨਾਂ ਲਈਆਂ, ਆਈਐੱਮਡੀ ਨੇ ਵਧਦੇ ਮੌਸਮੀ ਖ਼ਤਰੇ ਉਤੇ ਚੇਤਾਵਨੀ ਜਾਰੀ ਕੀਤੀ
National

2025 ਦੌਰਾਨ ਅਤਿ ਮੌਸਮੀ ਘਟਨਾਵਾਂ ਨੇ ਦਰਜਨਾਂ ਜਾਨਾਂ ਲਈਆਂ, ਆਈਐੱਮਡੀ ਨੇ ਵਧਦੇ ਮੌਸਮੀ ਖ਼ਤਰੇ ਉਤੇ ਚੇਤਾਵਨੀ ਜਾਰੀ ਕੀਤੀ

ਦਸੰਬਰ 2025 ਵਿੱਚ ਦੇਸ਼ ਭਰ ਵਿੱਚ ਅਤਿ ਮੌਸਮੀ ਘਟਨਾਵਾਂ ਨੇ ਦਰਜਨਾਂ ਜਾਨਾਂ ਲੈ ਲਿਆਂ, ਜਿਸ ਤੋਂ ਬਾਅਦ ਭਾਰਤੀ ਮੌਸਮ ਵਿਭਾਗ
ਦਿੱਲੀ ਪੁਲਿਸ ਵੱਲੋਂ ਗੈਰਕਾਨੂੰਨੀ ਬੰਗਲਾਦੇਸ਼ੀ ਨਾਗਰਿਕਾਂ ਦਾ ਰਿਕਾਰਡ ਪੱਧਰ ‘ਤੇ ਦੇਸ਼ ਨਿਕਾਲਾ
National

ਦਿੱਲੀ ਪੁਲਿਸ ਵੱਲੋਂ ਗੈਰਕਾਨੂੰਨੀ ਬੰਗਲਾਦੇਸ਼ੀ ਨਾਗਰਿਕਾਂ ਦਾ ਰਿਕਾਰਡ ਪੱਧਰ ‘ਤੇ ਦੇਸ਼ ਨਿਕਾਲਾ

ਦਸੰਬਰ 2025 ਵਿੱਚ ਦਿੱਲੀ ਪੁਲਿਸ ਨੇ ਗੈਰਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਖ਼ਿਲਾਫ਼ ਸਭ ਤੋਂ ਵੱਡੀ ਮੁਹਿੰਮ ਚਲਾਈ ਅਤੇ