Plane Crash: ਇੱਕ ਹੋਰ ਭਿਆਨਕ ਵਿਮਾਨ ਹਾਦਸਾ, ਪਲੈਨ ਕ੍ਰੈਸ਼ ਵਿੱਚ ਸਾਂਸਦ ਸਮੇਤ 15 ਲੋਕਾਂ ਦੀ ਹੋਈ ਮੌਤ
Colombian Plane Crash Near Venezuela: ਵੈਨੇਜ਼ੁਏਲਾ ਸਰਹੱਦ ਨੇੜੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਇੱਕ ਛੋਟਾ ਕਮਰਸ਼ੀਅਲ ਜਹਾਜ਼, ਇੱਕ ਬੀਚਕ੍ਰਾਫਟ 1900 ਮਾਡਲ, ਜਿਸ ਵਿੱਚ 15 ਲੋਕ ਸਵਾਰ ਸਨ, ਵੈਨੇਜ਼ੁਏਲਾ ਸਰਹੱਦ ਨੇੜੇ ਹਾਦਸਾਗ੍ਰਸਤ ਹੋ ਗਿਆ। ਦੁਖਦਾਈ ਗੱਲ ਹੈ ਕਿ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
