International ਸਬਸਿਡੀ ਦੇਰੀ ਅਤੇ ਵਧੇ ਖਰਚਿਆਂ ਖ਼ਿਲਾਫ਼ ਗ੍ਰੀਸ ਦੇ ਕਿਸਾਨਾਂ ਦੀ ਵੱਡੀ ਮੁਹਿੰਮ January 2, 2026 9 Views ਗ੍ਰੀਸ ਵਿੱਚ ਦਸੰਬਰ ਮਹੀਨੇ ਕਿਸਾਨਾਂ ਨੇ ਸਰਕਾਰੀ ਸਹਾਇਤਾ ਵਿੱਚ ਦੇਰੀ ਅਤੇ ਉੱਚੇ ਇੰਧਨ ਖਰਚਿਆਂ ਦੇ ਵਿਰੋਧ ਵਿੱਚ ਵੱਡੇ ਪੱਧਰ ‘ਤੇ ਸੜਕਾਂ ਅਤੇ ਬੰਦਰਗਾਹਾਂ ਬੰਦ ਕਰ ਦਿੱਤੀਆਂ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਸਰਕਾਰ ‘ਤੇ ਦਬਾਅ ਬਣਿਆ ਕਿ ਉਹ ਖੇਤੀਬਾੜੀ ਖੇਤਰ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੱਢੇ।